ਸਟੇਟ ਸੋਸ਼ਲ ਵੈਲਫੇਅਰ ਐਸੋਸਿਏਸ਼ਨ ਵੱਲੋਂ ਸੁੰਦਰ ਕਾਂਡ ਪਾਠ

ਸਟੇਟ ਸੋਸ਼ਲ ਵੈਲਫੇਅਰ ਐਸੋਸਿਏਸ਼ਨ ਜ਼ਿਲਾ ਸੰਗਰੂਰ ਵੱਲੋਂ ਸਲਾਨਾ ਤੌਰ 'ਤੇ ਕਰਵਾਏ ਜਾਣ ਵਾਲੇ ਸੁੰਦਰ ਕਾਂਡ ਪਾਠ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਦੌਰਾਨ ਪ੍ਰਭੂ ਚਰਨਾਂ 'ਚ ਨਤਮਸਤਕ ਹੋਕੇ ਲੋਕਾਂ ਦੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ।

ਰਿਪੋਰਟ ਕਾਰਡ
ਮੈਨੀਫੈਸਟੋ - 2022