ਭਵਾਨੀਗੜ੍ਹ ਵਿਖੇ ਵਰਕਰ ਸਾਹਿਬਾਨਾਂ ਅਤੇ ਆਮ ਜਨ ਨਾਲ ਮੁਲਾਕਾਤ ਕੀਤੀ

ਭਵਾਨੀਗੜ੍ਹ ਵਿਖੇ ਆਪਣੇ ਸਤਿਕਾਰਯੋਗ ਵਰਕਰ ਸਾਹਿਬਾਨਾਂ ਅਤੇ ਆਮ ਜਨ ਨਾਲ ਮੁਲਾਕਾਤ ਕੀਤੀ ਤੇ ਇਸ ਦੌਰਾਨ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਭਰਵਾਂ ਹੁੰਗਾਰਾ ਮਿਲਿਆ। ਭਵਾਨੀਗੜ੍ਹ ਬਲਾਕ ਦੇ ਲੋਕ ਭਵਾਨੀਗੜ ਦੀ ਤਰੱਕੀ ਅਤੇ ਕਾਂਗਰਸ ਲਈ ਵੋਟਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ- ਬਰ -ਤਿਆਰ ਹਨ।
ਰਿਪੋਰਟ ਕਾਰਡ
ਮੈਨੀਫੈਸਟੋ - 2022