ਖੇਡਾਂ ਸਾਡੀ ਸ਼ਾਨ

ਰਾਸ਼ਟਰ-ਨਿਰਮਾਣ ਦੇ ਵਿਚਾਰ ਲਈ ਰਾਸ਼ਟਰਵਾਦ ਦੀ ਭਾਵਨਾ ਲਾਜ਼ਮੀ ਹੈ। ਧਰਮ ਤੋਂ ਇਲਾਵਾ ਖੇਡਾਂ ਹੀ ਇੱਕੋ ਇੱਕ ਸਾਂਝਾ ਧਾਗਾ ਹੈ ਜੋ ਲੋਕਾਂ ਨੂੰ ਆਪਸ ਵਿੱਚ ਜੋੜਦਿਆਂ ਹਨ ਅਤੇ ਦੇਸ਼ ਭਗਤੀ ਅਤੇ ਏਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦਿਆਂ ਹਨ।

ਸਭ ਤੋਂ ਉੱਚੇ ਦਰਜੇ ਦੇ ਬੁਨਿਆਦੀ ਢਾਂਚੇ ਨੂੰ ਪ੍ਰਾਪਤ ਕਰਨ ਲਈ, ਸੰਸਦ ਮੈਂਬਰ ਅਤੇ ਲੋਕ ਨਿਰਮਾਣ ਮੰਤਰੀ ਵਜੋਂ ਅਹੁਦਿਆਂ 'ਤੇ ਰਹਿੰਦੇ ਹੋਏ ਕਾਰਜਕਾਲ ਦੌਰਾਨ ਕਈ ਸ਼ਲਾਘਾਯੋਗ ਪਹਿਲਕਦਮੀਆਂ ਕੀਤੀਆਂ ਗਈਆਂ ਸਨ। ਅਰਥਾਤ ਵਾਰ ਹੀਰੋਜ਼ ਸਟੇਡੀਅਮ ਵਿਖੇ ਸਿੰਥੈਟਿਕ ਐਥਲੈਟਿਕ ਟਰੈਕ ਅਤੇ ਮਲਟੀਪਰਪਜ਼ ਇਨਡੋਰ ਸਪੋਰਟਸ ਸਟੇਡੀਅਮ ਦੀ ਸ਼ੁਰੂਆਤ। ਇਸ ਤੋਂ ਇਲਾਵਾ ਕਬੱਡੀ, ਕ੍ਰਿਕੇਟ, ਬਾਕਸਿੰਗ, ਤਾਈਕਵਾਂਡੋ ਆਦਿ ਕਈ ਖੇਡਾਂ ਲਈ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਅਤੇ ਟੂਰਨਾਮੈਂਟ ਕਰਵਾਏ ਗਏ।

  • ਮਲਟੀ ਪਰਪਜ਼ ਇਨਡੋਰ ਸਟੇਡੀਅਮ
  • ਵਧੀਆ ਰਨਿੰਗ ਟ੍ਰੈਕ
  • ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਅਤੇ ਟੂਰਨਾਮੈਂਟ
ਰਿਪੋਰਟ ਕਾਰਡ
ਮੈਨੀਫੈਸਟੋ - 2022