ਰਾਮਪੁਰਾ ਵਿਖੇ ਸਕੂਲ ਤਬਦੀਲ ਹੋਕੇ ਹੁਣ ਸਮਾਰਟ ਸਕੂਲ ਬਣ ਚੁੱਕਿਆ

ਮੈਨੂੰ ਇਹ ਦੱਸਦੇ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਮਪੁਰਾ ਵਿਖੇ ਸਰਕਾਰੀ ਮਿਡਲ ਸਕੂਲ ਤਬਦੀਲ ਹੋਕੇ ਹੁਣ ਸਰਕਾਰੀ ਹਾਈ ਸਮਾਰਟ ਸਕੂਲ ਬਣ ਚੁੱਕਿਆ ਹੈ। ਪਿਛਲੇ ਸਾਡੇ ਚਾਰ ਸਾਲਾਂ ਵਿੱਚ ਸੰਗਰੂਰ ਹਲਕੇ ਕੋਲ 150+ ਸਰਕਾਰੀ ਸਮਾਰਟ ਸਕੂਲ ਆ ਚੁੱਕੇ ਹਨ। ਇਹ ਆਪਣਾ ਸ਼ਾਨਦਾਰ ਸੰਗਰੂਰ ਹੈ।

ਰਿਪੋਰਟ ਕਾਰਡ
ਮੈਨੀਫੈਸਟੋ - 2022