ਮੁਨਸ਼ੀਵਾਲਾ ਵਿੱਚ ਮੈਡੀਕਲ ਕੈਂਪ

ਮੇਰੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹੇਗੀ ਕੇ ਮੇਰੇ ਹਲਕੇ ਦੇ ਲੋਕ ਤੰਦਰੁਸਤੀ ਭਰਿਆ ਜੀਵਨ ਗੁਜ਼ਾਰਨ। ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਵਿੱਚ ਮੁਨਸ਼ੀਵਾਲਾ ਵਿੱਚ ਕੈਂਪ ਲਗਾਇਆ ਗਿਆ। ਕੈਂਪ 'ਚ 435 ਲੋਕਾਂ ਦੀ OPD 'ਚ ਅਤੇ ਅੱਖਾਂ ਦੇ 30 ਅਪ੍ਰੇਸ਼ਨ ਹੋਏ। ਇਸ ਸਫ਼ਲ ਕੈਂਪ ਲਈ ਡਾਕਟਰਾਂ, ਕਾਂਗਰਸ ਵਰਕਰਾਂ ਵਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ। 

ਰਿਪੋਰਟ ਕਾਰਡ
ਮੈਨੀਫੈਸਟੋ - 2022