ਸੰਗਰੂਰ ਸ਼ਹਿਰ ਚ ਮੇਰੀ ਬੇਟੀ ਗੌਰੀ ਸਿੰਗਲਾ ਵੱਲੋਂ ਗੁਰੂ ਨਾਨਕ ਨਗਰ ਸਮੇਤ ਹੋਰ ਥਾਂਵਾਂ ਤੇ ਲੋਹੜੀ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਇਸ ਮੌਕੇ ਉਥੋਂ ਦੇ ਵਾਸੀਆਂ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।