ਸੰਗਰੂਰ ਦੇ ਪਿੰਡ ਰਸਾਲਦਾਰ ਛੰਨਾ, ਅਕੋਈ ਸਾਹਿਬ ਅਤੇ ਧਲੇਸ਼ ਵਿਖੇ ਇਲੈਕਸ਼ਨ ਪ੍ਰਚਾਰ

ਸੰਗਰੂਰ ਦੇ ਪਿੰਡ ਰਸਾਲਦਾਰ ਛੰਨਾ, ਅਕੋਈ ਸਾਹਿਬ ਅਤੇ ਧਲੇਸ਼ ਵਿਖੇ ਸਤਿਕਾਰਯੋਗ ਭੈਣ ਭਰਾਵਾਂ ਨੂੰ ਮਿਲਿਆ ਤੇ ਉਨ੍ਹਾਂ ਵੱਲੋਂ ਮਿਲੇ ਅਥਾਹ ਪਿਆਰ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਪਿੰਡ ਵਾਸੀਆਂ ਵਿੱਚ ਪਾਰਟੀ ਪ੍ਰਤੀ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਤੇ ਸਾਡੇ ਦੁਆਰਾ ਕੀਤੇ ਵਿਕਾਸ ਕਾਰਜਾਂ ਤੋਂ ਕਾਫ਼ੀ ਖੁਸ਼ ਹਨ ਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਫਿਰ ਕਾਂਗਰਸ ਸਰਕਾਰ ਬਣਾਉਣ ਲਈ ਤਿਆਰ-ਬਰ-ਤਿਆਰ ਬੈਠੇ ਹਨ।
ਰਿਪੋਰਟ ਕਾਰਡ
ਮੈਨੀਫੈਸਟੋ - 2022