ਪਿੰਡ ਲੱਡੀ ਵਿਖੇ ਇਲੈਕਸ਼ਨ ਪ੍ਰਚਾਰ

ਪਿੰਡ ਲੱਡੀ ਵਿਖੇ ਆਮ ਜਨ ਨਾਲ ਵਰਕਰ ਸਾਹਿਬਾਨਾਂ ਸਮੇਤ ਮੀਟਿੰਗ ਕੀਤੀ। ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਉਨ੍ਹਾਂ 5 ਸਾਲਾਂ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਦਿਲੋਂ ਸ਼ਲਾਘਾ ਕਰਦਿਆਂ ਮਾਣ ਸਨਮਾਨ ਬਖ਼ਸ਼ਿਆ।
ਰਿਪੋਰਟ ਕਾਰਡ
ਮੈਨੀਫੈਸਟੋ - 2022