ਹਾਫ ਮੈਰਾਥਨ ਕੈਂਸਰ ਜਾਗਰੂਕਤਾ

ਕੈਂਸਰ ਪ੍ਰਤੀ ਸਾਖਰਤਾ ਫੈਲਾਉਣ ਅਤੇ ਪੀੜਤਾਂ ਦਾ ਸਨਮਾਨ ਕਰਨ ਲਈ ਆਯੋਜਿਤ 5 ਕਿਲੋਮੀਟਰ ਮੈਰਾਥਨ ਦੌੜ ਵਿੱਚ ਭਾਗ ਲਿਆ | ਇਸ ਤੋਂ ਬਾਅਦ ਸੰਗਰੂਰ ਮੈਰਾਥਨ 2020 ਦੇ ਜੇਤੂਆਂ ਨੂੰ ਇਨਾਮ ਦੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ । ਇਸ ਮੌਕੇ ਡੀ.ਸੀ ਸੰਗਰੂਰ ਸ਼੍ਰੀ. ਘਨਸ਼ਿਆਮ ਥੋਰੀ ਜੀ ਵੀ ਹਾਜ਼ਰ ਸਨ।

ਰਿਪੋਰਟ ਕਾਰਡ
ਮੈਨੀਫੈਸਟੋ - 2022