Warning: unlink(/home/rrxqjwgi/vijayindersingla.com/system/storage/cache/cache.catalog.language.1751066736): No such file or directory in /home/rrxqjwgi/vijayindersingla.com/system/library/cache/file.php on line 135 ਭਵਾਨੀਗੜ੍ਹ ਨਾਭਾ ਮੁੱਖ ਸੜਕ ਕਾ ਉਦਘਾਟਨ

ਭਵਾਨੀਗੜ੍ਹ ਨਾਭਾ ਮੁੱਖ ਸੜਕ ਕਾ ਉਦਘਾਟਨ

ਹਲਕੇ ਭਵਾਨੀਗੜ੍ਹ ਦੇ ਲੋਕਾਂ ਨੂੰ ਆਵਾਜਾਹਿ 'ਚ ਸਹੂਲਤ ਦੇਣ ਖਾਤਰ ਭਵਾਨੀਗੜ੍ਹ-ਨਾਭਾ ਮੁੱਖ ਸੜਕ ਕਾ ਉਦਘਾਟਨ ਕੀਤਾ। ਲੰਮੇ ਸਮੇਂ ਤੋਂ ਇਸ ਸੜਕ ਦੇ ਨਿਰਮਾਣ ਨੂੰ ਲੈਕੇ ਮੰਗਾਂ ਉੱਠ ਰਹੀਆਂ ਸਨ। ਇਸ ਸੜਕ ਦੇ ਬਣਨ ਨਾਲ ਭਵਾਨੀਗੜ੍ਹ ਤੋਂ ਨਾਭਾ ਜਾਣ ਵਾਲੇ ਲੋਕਾਂ ਦਾ ਸਫ਼ਰ ਹੁਣ ਹੋਰ ਵੀ ਅਸਾਨ ਹੋ ਜਾਵੇਗਾ। ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਲਾਉਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ।

ਰਿਪੋਰਟ ਕਾਰਡ
ਮੈਨੀਫੈਸਟੋ - 2022