Warning: unlink(/home/rrxqjwgi/vijayindersingla.com/system/storage/cache/cache.catalog.language.1744162924): No such file or directory in /home/rrxqjwgi/vijayindersingla.com/system/library/cache/file.php on line 135Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 197Warning: Cannot modify header information - headers already sent by (output started at /home/rrxqjwgi/vijayindersingla.com/system/framework.php:83) in /home/rrxqjwgi/vijayindersingla.com/catalog/controller/startup/startup.php on line 313 ਦੀਪਾ ਸਿੰਗਲਾ ਵੱਲੋਂ ਡੋਰ-ਟੂ-ਡੋਰ ਮੁਹਿੰਮ ਤਹਿਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ

ਦੀਪਾ ਸਿੰਗਲਾ ਵੱਲੋਂ ਡੋਰ-ਟੂ-ਡੋਰ ਮੁਹਿੰਮ ਤਹਿਤ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ

ਮੇਰੀ ਪਤਨੀ ਵੱਲੋਂ ਡੋਰ-ਟੂ-ਡੋਰ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਵਿੱਚ ਵਿਚਰ, ਚੋਣ ਪ੍ਰਚਾਰ ਕੀਤਾ ਗਿਆ ਅਤੇ ਸਤਿਕਾਰਯੋਗ ਭੈਣ-ਭਰਾਵਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਤੇ ਉਨ੍ਹਾਂ ਨੂੰ ਆਗਾਮੀ ਚੋਣਾਂ ਵਿੱਚ ਸਾਡਾ ਪੂਰਨ ਸਾਥ ਦੇਣ ਦੀ ਅਪੀਲ ਕੀਤੀ । ਹਲਕਾ ਨਿਵਾਸੀਆਂ ਨੇ ਭਰਪੂਰ ਪਿਆਰ ਤੇ ਮਾਣ ਬਖਸ਼ਦਿਆਂ ਸਾਡਾ ਮੋਢੇ ਨਾਲ ਮੋਢਾ ਜੋੜ ਸਾਥ ਦੇਣ ਦਾ ਵਾਅਦਾ ਕੀਤਾ ਗਿਆ ।
ਰਿਪੋਰਟ ਕਾਰਡ
ਮੈਨੀਫੈਸਟੋ - 2022