ਪਰਿਵਾਰ ਨਾਲ ਬਨਾਸਰ ਬਾਗ ਮਿਊਜ਼ੀਅਮ ਦਾ ਦੌਰਾ

ਬੀਤੇ ਦਿਨੀਂ ਸੰਗਰੂਰ ਹੈਰੀਟੇਜ ਫੈਸਟੀਵਲ ਦੌਰਾਨ ਬਨਾਸਰ ਬਾਗ਼ ਦੇ ਅਜਾਇਬ ਘਰ ਜਾਉਣ ਦਾ ਮੌਕਾ ਮਿਲਿਆ। ਇਸ ਦੌਰਾਨ ਪਰਿਵਾਰ ਸਮੇਤ ਸੰਗਰੂਰ ਦੀ ਵਿਰਾਸਤ ਦੀਆਂ ਅਨਮੋਲ ਝਲਕੀਆਂ ਵੇਖੀਆਂ 'ਤੇ ਇਤਿਹਾਸ ਦੇ ਪੁਰਾਣੇ ਵਰਕੇ ਫਰੋਲੇ। ਸੰਗਰੂਰ ਦੀ ਸ਼ਾਹੀ ਵਿਰਾਸਤ ਲੋਕਾਂ ਤਕ ਪਹੁੰਚਾਉਣ ਲਈ ਸੰਗਰੂਰ ਹੈਰੀਟੇਜ ਫੈਸਟੀਵਲ ਜਿਹਾ ਉਪਰਾਲਾ ਸ਼ਲਾਘਾਯੋਗ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਫਾਇਦੇਮੰਦ ਹੋਵੇਗਾ।

ਰਿਪੋਰਟ ਕਾਰਡ
ਮੈਨੀਫੈਸਟੋ - 2022