ਸੰਗਰੂਰ ਦੇ ਪਿੰਡ ਘਾਬਦਾਂ , ਗੁਰਦਾਸਪੁਰਾ ਅਤੇ ਭਗਵਾਨਪੁਰਾ ਵਿਖੇ ਮੀਟਿੰਗ ਵਿੱਚ ਵੱਡੀ ਗਿਣਤੀ ਲੋਕ ਪਹੁੰਚੇ ਅਤੇ ਉਨ੍ਹਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਕਾਫ਼ੀ ਉਤਸ਼ਾਹ ਵੇਖਿਆ ਗਿਆ। ਇਸ ਦੌਰਾਨ ਲੋਕਾਂ ਨੇ ਭਰਪੂਰ ਪਿਆਰ ਤੇ ਮਾਣ ਸਨਮਾਨ ਬਖਸ਼ਿਆ। ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਹੁਣ ਤੱਕ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਅਗਾਂਹ ਵੀ ਤੁਹਾਡੀ ਸੇਵਾ ਲਈ ਸਦਾ ਤਤਪਰ ਰਹਾਂਗਾ।