ਹਲਕੇ ਦੇ ਵੱਖ-ਵੱਖ 11 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾੰਟਾਂ ਜਾਰੀ ਕੀਤੀਆਂ। ਇਸ ਬਾਰੇ ਹਲਕੇ ਦੇ ਪਿੰਡ ਸਾਰੋਂ ਦੇ ਕਨੇਡਾ ਫਾਰਮ ਵਿਖੇ ਇਕ ਮੀਟਿੰਗ ਕੀਤੀ। ਇਸ ਦੌਰਾਨ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਾਂਡਿਆਂ ਦੀਆਂ 18 ਬੇਲਾਂ ਵੀ ਉਪਹਾਰ ਸਰੂਪ ਦਿੱਤੀਆਂ। ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜ ਬਿਨਾ ਰੁਕਾਵਟ ਚਲਦੇ ਰਹਿਣ, ਇਸ ਬਾਰੇ ਪ੍ਰਿਆਸ ਜਾਰੀ ਰਹਿਣਗੇ।