ਸ਼੍ਰੀ ਧਰਮਵੀਰ ਗਾਂਧੀ ਜੀ ਨੇ ਸੰਗਰੂਰ ਵਿੱਚ ਚੋਣ ਪ੍ਰਚਾਰ ਕੀਤਾ

ਪਟਿਆਲਾ ਦੇ ਸਾਬਕਾ ਸਾਂਸਦ ਸ਼੍ਰੀ ਧਰਮਵੀਰ ਗਾਂਧੀ ਜੀ ਨੇ ਸੰਗਰੂਰ ਵਿੱਚ ਮੇਰੇ ਸਮਰਥਨ ਵਿੱਚ ਚੋਣ ਪ੍ਰਚਾਰ ਕੀਤਾ। ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂਨੂੰ ਪੂਰਨ ਵਿਸ਼ਵਾਸ ਹੈ ਕਿ ਭਾਰੀ ਬਹੁਮਤ ਦੇ ਨਾਲ ਸਾਡੀ ਜਿੱਤ ਹੋਵੇਗੀ।
ਰਿਪੋਰਟ ਕਾਰਡ
ਮੈਨੀਫੈਸਟੋ - 2022