ਬੜਾ ਨਿੱਘ ਹੁੰਦਾ ਸੀ ਖੱਦਰ ਦੀ ਖੇਸੀ ਦਾ, ਵਿਚ ਕੱਕਰ ਦੇ ਧੂਣੀ ਲਾ ਕੇ ਸੇਕੀ ਦਾ, ਹੁਣ ਬਿਜਲੀ ਦੇ ਹੀਟਰ ਸੇਕ ਦਿਵਾਉਂਦੇ ਨੇ, ਬਚਪਨ ਦੇ ਦਿਨ ਕਿੰਨੇ ਚੇਤੇ ਆਉਂਦੇ ਨੇ। ਹਲਕਾ ਸੰਗਰੂਰ ਦੇ ਪਿੰਡ ਚੰਨੋ ਵਿਖੇ ਆਪਣੇ ਸਨੇਹੀਆਂ ਚ ਬੈਠ ਪੁਰਾਣੀਆਂ ਗੱਲਾਂ ਬਾਤਾਂ ਕਰਕੇ ਮਾਣਿਆ ਗਿਆ ਨਿੱਘ, ਧੂਣੀ ਦੇ ਨਿੱਘ ਨਾਲੋਂ ਕੀਤੇ ਜਿਆਦਾਂ ਸਕੂਨ ਦੇ ਰਿਹਾ ਸੀ।