ਸੰਗਰੂਰ ਵਿਖੇ ਸੋਲਰ ਪੈਨਲ ਉਦਘਾਟਨ

ICAI ਭਵਨ, ਸੰਗਰੂਰ ਵਿਖੇ ਸੋਲਰ ਪੈਨਲ ਇੰਸਟਾਲੇਸ਼ਨ ਦੇ ਉਦਘਾਟਨ ਸਮਾਰੋਹ ਵਿੱਚ ਭਾਗ ਲਿੱਤਾ।
ਵਾਤਾਵਰਣ ਅਨੁਕੂਲ ਊਰਜਾ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ICAI ਦੇ ਇਸ ਉਪਰਾਲੇ ਨੂੰ ਲੈਕੇ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਰਿਪੋਰਟ ਕਾਰਡ
ਮੈਨੀਫੈਸਟੋ - 2022