ਭਵਾਨੀਗੜ੍ਹ ਬੁਜ਼ੁਰਗਾਂ ਨੂੰ ਪੈਨਸ਼ਨ ਪੱਤਰ ਜਾਰੀ

ਬੁਜ਼ੁਰਗ ਸਾਡੀ ਪੀੜ੍ਹੀ ਦੇ ਥੰਮ ਹਨ। ਇਹਨਾਂ ਦੇ ਚਿਹਰੇ ਦੀ ਖੁਸ਼ੀ ਹੀ ਸਾਡੀ ਜਾਇਦਾਦ ਹੈ। ਭਵਾਨੀਗੜ੍ਹ ਹਲਕੇ ਦੇ ਬੁਜ਼ੁਰਗਾਂ ਨੂੰ ਇਹੀ ਖੁਸ਼ੀ ਦੇਣ ਵਾਸਤੇ ਬੁਧਵਾਰ ਨੂੰ 140 ਬੁਜ਼ੁਰਗਾਂ ਨੂੰ ਪੈਨਸ਼ਨ ਪੱਤਰ ਜਾਰੀ ਕੀਤੇ 'ਤੇ ਉਨ੍ਹਾਂ ਦਾ ਅਸ਼ੀਰਵਾਦ ਲਿੱਤਾ। ਬੁਜ਼ੁਰਗਾਂ ਦੀ ਸੇਵਾ ਲਈ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ।

ਰਿਪੋਰਟ ਕਾਰਡ
ਮੈਨੀਫੈਸਟੋ - 2022