ਸੰਗਰੂਰ ਦੇ ਪਿੰਡ ਭੜੋ, ਡੇਹਲੇਵਾਲ, ਸ਼ਾਹਪੁਰ ਅਤੇ ਖੇੜੀ ਗਿੱਲਾਂ ਵਿਖੇ ਇਲੈਕਸ਼ਨ ਪ੍ਰਚਾਰ

ਸੰਗਰੂਰ ਦੇ ਪਿੰਡ ਭੜੋ, ਡੇਹਲੇਵਾਲ, ਸ਼ਾਹਪੁਰ ਅਤੇ ਖੇੜੀ ਗਿੱਲਾਂ ਵਿਖੇ ਨੌਜਵਾਨਾਂ ਅਤੇ ਵਰਕਰਾਂ ਸਾਹਿਬਾਨਾਂ ਸਮੇਤ ਮੀਟਿੰਗ ਕੀਤੀ। ਇਸ ਮੌਕੇ ਆਗਾਮੀ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ।
ਹਲਕਾ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਮਾਣ ਸਤਿਕਾਰ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ।
ਰਿਪੋਰਟ ਕਾਰਡ
ਮੈਨੀਫੈਸਟੋ - 2022