ਸੰਗਰੂਰ ਹੈਰੀਟੇਜ ਫੈਸਟੀਵਲ

ਸੰਗਰੂਰ ਹੈਰੀਟੇਜ ਫੈਸਟੀਵਲ ਦੀ ਆਖਰੀ ਸ਼ਾਮ ਬੜੀ ਸ਼ਾਨਦਾਰ ਰਹੀ। ਪਰਿਵਾਰ ਸਮੇਤ ਦੀਵਾਨ ਖਾਣਾ ਵਿਖੇ ਚਲ ਰਹੇ ਇਸ ਫੈਸਟੀਵਲ ਵਿੱਚ ਸੰਗਰੂਰ ਦੀ ਵਿਰਾਸਤ ਨੂੰ ਹੋਰ ਕੋਲੋਂ ਵੇਖਣ ਦਾ ਮੌਕਾ ਮਿਲਿਆ। ਇਸ ਦੌਰਾਨ ਆਖ਼ਰੀ ਸ਼ਾਮ ਦੀ ਇੱਕ ਇੱਕ ਪੇਸ਼ਕਾਰੀ ਨੂੰ ਵੇਖਿਆ ਅਤੇ ਆਨੰਦ ਮਾਣਿਆ। ਇਹ ਇੱਕ ਦਿਲ ਲੁਭਾਵਣਾ ਅਤੇ ਕਦੇ ਨਾ ਭੁੱਲਣ ਵਾਲਾ ਮੌਕਾ ਸੀ।

ਰਿਪੋਰਟ ਕਾਰਡ
ਮੈਨੀਫੈਸਟੋ - 2022