ਸੰਗਰੂਰ ਦੇ ਪਿੰਡ ਘਾਬਦਾਂ,ਸ਼ਾਹਪੁਰ ਅਤੇ ਕਾਲਾਝਾੜ ਵਿਖੇ ਇਲੈਕਸ਼ਨ ਪ੍ਰਚਾਰ

ਸੰਗਰੂਰ ਦੇ ਪਿੰਡ ਘਾਬਦਾਂ,ਸ਼ਾਹਪੁਰ ਅਤੇ ਕਾਲਾਝਾੜ ਵਿਖੇ ਲੋਕਾਂ ਵਿੱਚ ਵਿਚਰੇ ਤੇ ਇਲਾਕਾ ਵਾਸੀਆਂ ਨੇ ਪਾਰਟੀ ਪ੍ਰਤੀ ਉਤਸ਼ਾਹ ਦਿਖਾਇਆ ਅਤੇ ਸਾਡਾ ਡੱਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ। ਮੈਂ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੇ ਵਿਸ਼ਵਾਸ਼ 'ਤੇ ਪੂਰਾ ਉਤਰਾਂਗਾ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ।
ਰਿਪੋਰਟ ਕਾਰਡ
ਮੈਨੀਫੈਸਟੋ - 2022