ਮੰਗਵਾਲ ਵਿੱਚ ਮੁਫ਼ਤ ਮੈਡੀਕਲ ਕੈਂਪ

ਇਲਾਕੇ ਦੇ ਲੋਕਾਂ ਦੀ ਸਿਹਤ ਸੰਭਾਲ ਲਗਾਤਾਰ ਚੰਗੀ ਤਰ੍ਹਾਂ ਹੁੰਦੀ ਰਹੇ, ਇਸ ਉਪਰਾਲੇ ਖਾਤਰ ਵੀਰਵਾਰ ਨੂੰ ਮੰਗਵਾਲ ਦੇ ਸੈਨਿਕ ਭਵਨ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ' ਚ ਲੋਕਾਂ ਨੇ ਪਹੁੰਚ ਕੇ ਆਪਣੀਆਂ ਅੱਖਾਂ, ਚਮੜੀ ਅਤੇ ਹੋਰਨਾਂ ਬਿਮਾਰੀਆਂ ਦੀ ਜਾਂਚ ਕਰਵਾਈ। ਮਾਹਰ ਡਾਕਟਰਾਂ ਨੇ ਇਸ ਦੌਰਾਨ 650 ਲੋਕਾਂ ਦੀ OPD 'ਚ ਜਾਂਚ ਕੀਤੀ ਅਤੇ 60 ਮਰੀਜ਼ਾਂ ਦੀਆਂ ਅੱਖਾਂ ਦੇ ਮੌਕੇ 'ਤੇ ਹੀ ਅਪ੍ਰੇਸ਼ਨ ਕੀਤੇ ਗਏ। ਇਸ ਕੈਂਪ ਨੂੰ ਸਫ਼ਲ ਬਣਾਉਣ ਵਾਸਤੇ ਮਾਹਰ ਡਾਕਟਰਾਂ ਦੀ ਟੀਮ, ਇਲਾਕੇ ਦੇ ਜੁਝਾਰੂ ਕਾਂਗਰਸੀ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ।

ਰਿਪੋਰਟ ਕਾਰਡ
ਮੈਨੀਫੈਸਟੋ - 2022