ਪਿੰਡ ਕਪਿਆਲ ਵਿੱਚ ਮੁਫ਼ਤ ਮੈਡੀਕਲ ਕੈਂਪ

ਹਲਕਾ ਵਾਸੀਆਂ ਦੀ ਸਿਹਤ ਸੰਭਾਲ ਲਈ ਲਗਾਤਾਰ ਹਲਕੇ ਵਿੱਚ ਲਗਾਤਰ ਮੁਫ਼ਤ ਮੈਡੀਕਲ ਕੈਂਪ ਲਗਵਾਏ ਜਾ ਰਹੇ ਹਨ। ਇਸੀ ਲੜੀ 'ਚ ਸ਼ਨੀਵਾਰ ਨੂੰ ਪਿੰਡ ਕਪਿਆਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਕ ਕੈਂਪ ਲਗਾਇਆ ਗਿਆ। ਕੈਂਪ 'ਚ ਮਾਹਰ ਡਾਕਟਰਾਂ ਨੇ 660 ਲੋਕਾਂ ਦਾ OPD 'ਚ ਮੁਆਇਨਾ ਕੀਤਾ ਅਤੇ ਅੱਖਾਂ ਦੇ 27 ਅਪ੍ਰੇਸ਼ਨ ਕੀਤੇ। ਡਾਕਟਰਾਂ, ਪਾਰਟੀ ਵਰਕਰਾਂ ਅਤੇ ਹਲਕੇ ਦੇ ਲੋਕਾਂ ਦਾ ਇਸ ਕੈਂਪ ਲਈ ਬਹੁਤ-ਬਹੁਤ ਧੰਨਵਾਦ।

ਰਿਪੋਰਟ ਕਾਰਡ
ਮੈਨੀਫੈਸਟੋ - 2022