ਹਲਕਾ ਸੰਗਰੂਰ ਦੇ ਅਧੀਨ ਪੈਂਦੇ ਪਿੰਡ ਰਾਜਪੁਰਾ ਵਿਖੇ ਪਿੰਡ ਵਾਸੀਆਂ ਨਾਲ ਮੁਲਾਕਾਤ ਦੌਰਾਨ ਭਰਪੂਰ ਪਿਆਰ ਤੇ ਮਾਣ ਸਨਮਾਨ ਮਿਲਿਆ ਜਿਸ ਲਈ ਮੈਂ ਹਮੇਸ਼ਾ ਅਭਾਰੀ ਰਹਾਂਗਾ। ਇਲਾਕਾ ਨਿਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਚੱਟਾਨ ਬਣ ਸਾਡੇ ਨਾਲ ਖੜ੍ਹੇ ਹਨ ਤੇ ਇਸ ਵਾਰ ਫਿਰ ਸੰਗਰੂਰ 'ਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਉਣਗੇ ।