ਬੁਜ਼ੁਰਗਾਂ ਲਈ ਮੇਰੇ ਮੰਨ ਵਿੱਚ ਪੂਰਾ ਸਨਮਾਨ ਹੈ ਅਤੇ ਇਸੀ ਸਨਮਾਨ ਦੀ ਕਦਰ ਕਰਦੇ ਹੋਏ ਬੁਜ਼ੁਰਗਾਂ ਨੂੰ ਪੈਨਸ਼ਨ ਪੱਤਰ ਸੌਂਪ ਕੇ ਮੈਂ ਆਪਣਾ ਫਰਜ਼ ਨਿਭਾਉਂਦਾ ਆ ਰਿਹਾ ਹਾਂ। ਇਸੀ ਲੜੀ 'ਚ ਬੀਤੇ ਦੀਨੀਂ ਹਲਕੇ ਦੇ ਪਿੰਡ ਬਲਿਆਲ ਵਿੱਚ ਬੁਜ਼ੁਰਗਾਂ ਦਾ ਸਨਮਾਨ ਕਰਨ ਲਈ ਇੱਕ ਇਕੱਠ ਕੀਤਾ, ਜਿਸ ਵਿੱਚ ਮੇਰੇ ਸਪੁੱਤਰ ਮੋਹਿਲ ਸਿੰਗਲਾ ਨੇ ਮੇਰੇ ਵੱਲੋਂ ਇਲਾਕੇ ਦੇ 123 ਬੁਜ਼ੁਰਗਾਂ ਨੂੰ ਪੈਨਸ਼ਨ ਪੱਤਰ ਸੌਂਪ ਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ।