ਸਾਈਂ ਬਾਬਾ ਮੰਦਿਰ ਵਿਖੇ ਹੋਏ ਕੀਰਤਨ ਦਰਬਾਰ ਅਤੇ ਲੰਗਰ 'ਚ ਸ਼ਾਮਿਲ

ਪਟਿਆਲਾ ਰੋਡ ਨੇੜੇ ਸਥਿਤ ਸਾਈਂ ਬਾਬਾ ਮੰਦਿਰ ਵਿਖੇ ਹੋਏ ਕੀਰਤਨ ਦਰਬਾਰ ਅਤੇ ਲੰਗਰ 'ਚ ਸ਼ਾਮਿਲ ਹੋਣ ਦਾ ਮਾਣ ਹਾਸਲ ਹੋਇਆ। ਸਾਈਂ ਬਾਬਾ ਅੱਗੇ ਨਤਮਸਤਕ ਹੋਕੇ ਹਲਕੇ ਵਾਸੀਆਂ ਦੀ ਭਲਾਈ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਮੌਕੇ 'ਤੇ ਕਈ ਸਨਮਾਨਤ ਲੋਕ ਮੋਜ਼ੂਦ ਸਨ।

ਰਿਪੋਰਟ ਕਾਰਡ
ਮੈਨੀਫੈਸਟੋ - 2022