ਅੱਜ ਪਿੰਡ ਖੇੜੀ ਗਿੱਲਾਂ ਵਿਖੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸਵਾਗਤ ਕੀਤਾ । ਇਹ ਲੋਕ ਪਿਛਲੇ 5 ਸਾਲਾਂ ਤੋਂ ਸੰਗਰੂਰ ਵਿਚ ਹੋਣ ਵਾਲੇ ਧੜੱਲੇਦਾਰ ਵਿਕਾਸ ਤੋਂ ਪ੍ਰਭਾਵਿਤ ਸਨ । ਕਾਂਗਰਸ ਪਾਰਟੀ ਨੂੰ ਇਹਨਾਂ ਮਿਹਨਤੀ ਅਤੇ ਸੂਝਵਾਨ ਕਾਰਕੁਨਾਂ ਦੇ ਸ਼ਾਮਲ ਹੋਣ ਨਾਲ ਭਰਵਾਂ ਹੁੰਗਾਰਾ ਮਿਲੇਗਾ ।