Warning: unlink(/home/rrxqjwgi/vijayindersingla.com/system/storage/cache/cache.catalog.language.1745747626): No such file or directory in /home/rrxqjwgi/vijayindersingla.com/system/library/cache/file.php on line 135 ਭਵਾਨੀਗੜ੍ਹ ਦੇ ਗਾਂਧੀ ਨਗਰ ਵਿਖੇ ਮੁਫ਼ਤ ਮੈਡੀਕਲ ਕੈਂਪ

ਭਵਾਨੀਗੜ੍ਹ ਦੇ ਗਾਂਧੀ ਨਗਰ ਵਿਖੇ ਮੁਫ਼ਤ ਮੈਡੀਕਲ ਕੈਂਪ

ਜੇ ਸਹੀ ਸਮੇਂ ਤੇ ਸਹੀ ਇਲਾਜ ਨਾ ਮਿਲੇ ਤਾਂ ਛੋਟੀ ਜਿਹੀ ਬਿਮਾਰੀ ਵੀ ਵੱਡੀ ਬਣ ਜਾਂਦੀ ਹੈ । ਸੰਗਰੂਰ ਦੇ ਲੋਕਾਂ ਨੇ ਜਦੋਂ ਪਹਿਲੀ ਵਾਰ ਚੁਣਿਆ ਸੀ ਤਾਂ ਇਲਾਕੇ ਦੀ ਸੰਗਤ ਨੂੰ ਬਿਹਤਰੀਨ ਸਿਹਤ ਸੁਵਿਧਾਵਾਂ ਦਵਾਉਣ ਦਾ ਪ੍ਰਣ ਲਿਆ ਸੀ | ਉਸੇ ਰਾਹ ਤੇ ਚਲਦੇ ਹਲਕੇ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਅੱਜ ਭਵਾਨੀਗੜ੍ਹ ਦੇ ਗਾਂਧੀ ਨਗਰ ਦੀ ਬਾਜ਼ੀਗਰ ਧਰਮਸ਼ਾਲਾ ਵਿਚ ਵੀ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ 410 ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ 20 ਲੋਕਾਂ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਗਿਆ ।

ਰਿਪੋਰਟ ਕਾਰਡ
ਮੈਨੀਫੈਸਟੋ - 2022