ਸਨਮਾਨ ਯਾਤਰਾ

ਸਾਡੇ ਅਨੁਸੂਚਿਤ ਜਾਤਿ ਦੇ ਭਰਾ-ਭੈਣ ਸਾਡੀ ਪਾਰਟੀ ਦੀ ਤਾਕਤ ਅਤੇ ਥੰਮ੍ਹ ਹਨ। ਇਹਨਾਂ ਦੇ ਮੁੱਦਿਆਂ ਨੂੰ ਸੁਣਨਾ ਅਤੇ ਪਹਿਲ ਦੇ ਅਧਾਰ ਦੇ ਹਲ ਕਰਨਾ ਸਾਡਾ ਮੁਢਲਾ ਪ੍ਰਿਆਸ ਹੋਣਾ ਚਾਹੀਦਾ ਹੈ। ਆਪਣੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਰਕਰਾਂ ਨੂੰ ਬਣਦਾ ਸਨਮਾਨ ਦਿਵਾਉਣ ਲਈ ਸਨਮਾਨ ਯਾਤਰਾ 'ਚ ਸ਼ਾਮਲ ਹੋਇਆ। ਇਸ ਦੌਰਾਨ SC ਵਿਭਾਗ ਦੇ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਨਾਲ ਸਟੇਜ ਸਾਂਝੀ ਕਰਦਿਆਂ ਖੁਸ਼ੀ ਹੋਈ। ਯਾਤਰਾ ਵੇਲੇ ਵਰਕਰਾਂ ਦੇ ਉਤਸ਼ਾਹੀ ਹੁੰਗਾਰੇ ਅਤੇ ਸ਼ਾਨਦਾਰ ਮੂਡ ਵੇਖਦੇ ਹੀ ਬਣ ਰਿਹਾ ਸੀ, ਜਿਸਨੇ ਸਾਡੇ ਇਸ ਪ੍ਰਿਆਸ ਨੂੰ ਸਫ਼ਲ ਕੀਤਾ।

ਰਿਪੋਰਟ ਕਾਰਡ
ਮੈਨੀਫੈਸਟੋ - 2022