ਸੰਗਰੂਰ ਵਿਖੇ ਮੇਰੀ ਬੇਟੀ ਵੱਲੋਂ ਡੋਰ-ਟੂ-ਡੋਰ ਇਲੈਕਸ਼ਨ ਪ੍ਰਚਾਰ

ਸੰਗਰੂਰ ਵਿਖੇ ਮੇਰੀ ਬੇਟੀ ਵੱਲੋਂ ਡੋਰ-ਟੂ-ਡੋਰ ਮੁਹਿੰਮ ਤਹਿਤ ਹਲਕਾ ਵਾਸੀਆਂ ਨੂੰ ਮਿਲ ਕੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਾਡਾ ਸਾਥ ਦੇਣ ਦੀ ਅਪੀਲ ਕੀਤੀ ਗਈ । ਲੋਕਾਂ ਵੱਲੋਂ ਬੇਮਿਸਾਲ ਪਿਆਰ, ਸਮਰਥਨ ਅਤੇ ਸਹਿਯੋਗ ਮਿਲ ਰਿਹਾ ਹੈ ।
ਰਿਪੋਰਟ ਕਾਰਡ
ਮੈਨੀਫੈਸਟੋ - 2022