ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਦੀ ਯਾਤਰਾ

ਪੂਰੇ ਪਰਿਵਾਰ ਸਮੇਤ ਪਵਿੱਤਰ ਅਸਥਾਨ ਮਾਤਾ ਵੈਸ਼ਨੋ ਦੇਵੀ ਦੇ ਮੰਦਿਰ ਦੀ ਯਾਤਰਾ ਕਰ ਮਹਾਂਮਾਈ ਤੋਂ ਅਸ਼ੀਰਵਾਦ ਲਿਆ ਤੇ ਸਮੁੱਚੇ ਸੂਬੇ ਦੀ ਸੁੱਖ-ਸ਼ਾਂਤੀ ਲਈ ਪ੍ਰਾਥਨਾ ਕੀਤੀ। ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਦੀ ਯਾਤਰਾ ਕਰ ਮਨ ਤ੍ਰਿਪਤ ਹੋ ਗਿਆ ਤੇ ਇਨ੍ਹਾਂ ਖੁਸ਼ਨੁਮਾ ਪਲਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।

ਰਿਪੋਰਟ ਕਾਰਡ
ਮੈਨੀਫੈਸਟੋ - 2022