ਸੰਗਰੂਰ ਦੇ ਪਿੰਡ ਚੰਨੋਂ, ਲੱਖੋਵਾਲ ਅਤੇ ਭਰਾਜ ਵਿਖੇ ਲੋਕਾਂ ਨੂੰ ਮਿਲਿਆ

ਸੰਗਰੂਰ ਦੇ ਪਿੰਡ ਚੰਨੋਂ, ਲੱਖੋਵਾਲ ਅਤੇ ਭਰਾਜ ਵਿਖੇ ਲੋਕਾਂ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਵਿਚਾਰ ਚਰਚਾ ਕੀਤੀ।
ਇਸ ਮੌਕੇ ਲੋਕਾਂ ਨੇ ਭਰਪੂਰ ਮਾਣ ਦਿੰਦਿਆਂ ਸੰਗਰੂਰ ਵਿੱਚ ਪਿਛਲੇ ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਦੀ ਦਿਲੋਂ ਸ਼ਲਾਘਾ ਕੀਤੀ।
ਰਿਪੋਰਟ ਕਾਰਡ
ਮੈਨੀਫੈਸਟੋ - 2022