ਹਲਕੇ ਦੇ ਲੋਕ ਸਿਹਤਮੰਦ ਅਤੇ ਤੰਦਰੁਸਤ ਰਹਿਣ, ਇਸ ਮੰਤਵ ਨਾਲ ਹਲਕੇ ਵਿੱਚ ਲਗਾਤਾਤ ਮੈਡੀਕਲ ਕੈੰਪ ਲਗਵਾਇ ਜੇ ਰਹੇ ਹਨ। ਸ਼ੁੱਕਰਵਾਰ ਨੂੰ ਪੰਚਾਇਤ ਘਰ, ਭੜੋ ਵਿੱਚ ਮੁਫ਼ਤ ਮੈਡੀਕਲ ਕੈੰਪ ਲਗਵਾਇਆ ਗਿਆ। 560 ਮਰੀਜ਼ਾਂ ਦੀ OPD ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 39 ਮਰੀਜ਼ਾਂ ਦੇ ਮੌਕੇ 'ਤੇ ਹੀ ਅੱਖਾਂ ਦੇ ਅਪ੍ਰੇਸ਼ਨ ਕੀਤੇ ਗਏ। ਇਸ ਸਫ਼ਲ ਆਯੋਜਨ ਲਈ ਡਾਕਟਰਾਂ ਦੀ ਟੀਮ, ਮੇਰੀ ਪਾਰਟੀ ਦੇ ਜੁਝਾਰੂ ਵਰਕਰਾਂ ਅਤੇ ਪਿੰਡ ਵਾਸੀਆਂ ਦਾ ਲੱਖ-ਲੱਖ ਧੰਨਵਾਦ।