ਭਵਾਨੀਗੜ੍ਹ ਵਾਸੀਆਂ ਨਾਲ ਮੁਲਾਕਾਤ

ਭਵਾਨੀਗੜ੍ਹ ਵਿਖੇ ਮੇਰੇ ਕਰੀਬੀਆਂ ਵੱਲੋਂ ਦਿੱਤੇ ਸੱਦੇ ਮੈਂ ਪਰਿਵਾਰ ਸਮੇਤ ਸਿਰਕਤ ਕੀਤੀ। ਇਸ ਮੌਕੇ ਇੱਕਤਰ ਹੋਏ ਭਵਾਨੀਗੜ੍ਹ ਵਾਸੀਆਂ ਵੱਲੋਂ ਮੇਰੇ ਹੱਕ ਚ ਵੋਟਾਂ ਭੁਗਤਾਉਣ ਦਾ ਵਿਸ਼ਵਾਸ ਦਿਵਾਇਆ ਅਤੇ ਪੰਜ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਲਈ ਸਨਮਾਨਿਤ ਕੀਤਾ।

ਰਿਪੋਰਟ ਕਾਰਡ
ਮੈਨੀਫੈਸਟੋ - 2022