ਡੀਸੀ ਸੰਗਰੂਰ ਦੀ ਹਾਜ਼ਰੀ ਵਿੱਚ ਭਲਾਈ ਲਈ ਕੰਮ ਕਰ ਰਹੇ ਨਾਲ ਮੁਲਾਕਾਤ ਕੀਤੀ

ਸਮਾਜ ਵਿੱਚ ਬਹੁਤ ਲੋਕ ਬੇਹਦ ਚੰਗਾ ਕੰਮ ਵੀ ਕਰਦੇ ਹਨ ਜਿਸ ਕਰਕੇ ਸਾਡਾ ਸਮਾਜ ਤਰੱਕੀ ਕਰ ਰਿਹਾ ਹੈ । ਇਸੇ ਸੰਧਰਭ ਵਿਚ ਕੱਲ ਘੱਟ ਗਿਣਤੀਆਂ ਦੀ ਭਲਾਈ ਨਾਲ ਜੁੜੇ ਅਤੇ ਪਿਛੜੇ ਸਮਾਜ ਦੀ ਤੱਰਕੀ ਲਈ ਕੰਮ ਕਰ ਰਹੇ ਇੱਕ ਵਫ਼ਦ ਨਾਲ ਡੀ ਸੀ ਸੰਗਰੂਰ ਸ੍ਰੀ ਰਾਮਵੀਰ ਜੀ ਦੀ ਹਾਜ਼ਰੀ ਵਿਚ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਦਰਪੇਸ਼ ਆ ਰਹੀਆਂ ਦੁਸ਼ਵਾਰੀਆਂ ਤੇ ਗੱਲਬਾਤ ਕੀਤੀ । ਓਹਨਾ ਨੂੰ ਭਰੋਸਾ ਦਿੱਤਾ ਕਿ ਸੰਗਰੂਰ ਹਲਕੇ ਚ ਆ ਰਹੀ ਹਰ ਸਮੱਸਿਆ ਨੂੰ ਹਲ ਕੀਤਾ ਜਾਵੇਗਾ ।

ਰਿਪੋਰਟ ਕਾਰਡ
ਮੈਨੀਫੈਸਟੋ - 2022