ਸੰਗਰੂਰ ਦੇ ਪਿੰਡ ਬਖਤੜੀ ਵਿੱਚ ਲੋਕਾਂ ਨੂੰ ਮਿਲਿਆ

ਸੰਗਰੂਰ ਦੇ ਪਿੰਡ ਬਖਤੜੀ ਵਿੱਚ ਲੋਕਾਂ ਨੂੰ ਮਿਲਿਆ। ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਜਿੱਥੇ ਮੇਰਾ ਮਾਣ ਵਧਾਇਆ ਤੇ ਉੱਥੇ ਹੀ ਉਨ੍ਹਾਂ ਅਗਾਮੀ ਚੋਣਾਂ ਵਿੱਚ ਪੂਰਨ ਸਮਰਥਨ ਦੇਣ ਦਾ ਵਾਅਦਾ ਕੀਤਾ। ਮੈਂ ਪਿੰਡ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਲਈ ਰਿਣੀ ਰਹਾਂਗਾ।
ਰਿਪੋਰਟ ਕਾਰਡ
ਮੈਨੀਫੈਸਟੋ - 2022