Warning: unlink(/home/rrxqjwgi/vijayindersingla.com/system/storage/cache/cache.catalog.language.1749036692): No such file or directory in /home/rrxqjwgi/vijayindersingla.com/system/library/cache/file.php on line 135 ਸੰਗਰੂਰ ਵਿੱਚ ਇਲੈਕਸ਼ਨ ਪ੍ਰਚਾਰ

ਸੰਗਰੂਰ ਵਿੱਚ ਇਲੈਕਸ਼ਨ ਪ੍ਰਚਾਰ

ਸ਼ਹਿਰ ਦੇ ਆਪਣੇ ਸਤਿਕਾਰਯੋਗ ਭੈਣ ਭਰਾਵਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜਾ ਕੇ ਮਿਲਿਆ ਤੇ ਉਨ੍ਹਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਸ਼ਹਿਰ ਵਾਸੀਆਂ ਵੱਲੋਂ ਖਾਸ ਤੌਰ 'ਤੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤੇ ਉਨ੍ਹਾਂ ਪਾਰਟੀ ਦਾ ਪੂਰਨ ਸਹਿਯੋਗ ਤੇ ਡੱਟ ਕੇ ਸਾਥ ਦੇਣ ਦਾ ਵਾਅਦਾ ਕੀਤਾ। ਮੈਂ ਸ਼ਹਿਰ ਵਾਸੀਆਂ ਮਿਲੇ ਬੇਸ਼ੁਮਾਰ ਪਿਆਰ ਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗਾ।
ਰਿਪੋਰਟ ਕਾਰਡ
ਮੈਨੀਫੈਸਟੋ - 2022