ਪੰਜਾਬ ਸਰਕਾਰ ਦੀ ਬਸੇਰਾ ਸਕੀਮ ਤਹਿਤ ਘਾਬਦਾਂ ਪਿੰਡ ਦੇ 39 ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟਾਂ ਦੀ ਮਲਕੀਅਤ ਸੌਂਪੀ। ਮੇਰੀ ਕੋਸ਼ਿਸ਼ ਹੈ ਕਿ ਮੇਰੇ ਹਲਕੇ ਦੇ ਕਿਸੇ ਵੀ ਪਿੰਡ ਦਾ ਕੋਈ ਵੀ ਪਰਿਵਾਰ ਬਿਨਾਂ ਆਪਣੀ ਛੱਤ ਦੇ ਨਾ ਰਹੇ, ਅਤੇ ਇਸ ਬਾਰੇ ਮੈਂ ਲਗਾਤਾਰ ਕੋਸ਼ਿਸ਼ 'ਚ ਹਾਂ ਕਿ ਜਿੰਨਾ ਹੋ ਸਕੇ, ਲੋਕਾਂ ਦੀ ਜ਼ਮੀਨ, ਉਨ੍ਹਾਂ ਦੇ ਆਪਣੇ ਘਰ ਦੇ ਸੁਫ਼ਨੇ ਨੂੰ ਪੂਰਾ ਕਰ ਸਕਾਂ।