ਬੜੇ ਮਾਣ ਨਾਲ ਗੱਲ ਸਾਂਝੀ ਕਰ ਰਿਹਾ ਹਾਂ, ਕਿ ਅੱਜ ਭਵਾਨੀਗੜ੍ਹ ਵਿਖੇ 7ਵਾਂ ਰਾਜ ਪੱਧਰੀ ਮੇਗਾ ਰੁਜ਼ਗਾਰ ਮੇਲਾ ਕਰਵਾਇਆ ਗਿਆ । ਜਿਸ 'ਚ 402 ਲੜਕੇ ਅਤੇ ਲੜਕੀਆਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤੇ ਗਏ।