ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬੜੇ ਸਨਮਾਨ ਦੀ ਗੱਲ ਸੀ ਕਿ ਮੇਰੇ ਮਰਹੂਮ ਪਿਤਾ ਸ਼੍ਰੀ ਸੰਤ ਰਾਮ ਸਿੰਗਲਾ ਜੀ ਦੀ ਯਾਦ ਵਿੱਚ ਪਿੰਡ ਨਮਾਦਾ ਵਿਖੇ ਆਯੋਜਿਤ 3 ਰੋਜ਼ਾ ਚੈਰਿਟੀ ਮੈਡੀਕਲ ਕੈਂਪ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ।