"ਬਦੀ ਤੇ ਨੇਕੀ" ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਤਿਓਹਾਰ ਦਾ ਸਾਡੇ ਸਮਾਜ ਵਿੱਚ ਉਚੇਚਾ ਮਹੱਤਵ ਹੈ । ਅੱਜ ਗੁਰੂ ਤੇਗ ਬਹਾਦਰ ਸਟੇਡੀਅਮ ਭਵਾਨੀਗੜ੍ਹ, ਬੱਘੀਖਾਨਾ ਰਾਮ ਲੀਲਾ ਕਮੇਟੀ ਵੱਲੋਂ ਕਰਵਾਏ ਗਏ ਦੁਸਹਿਰਾ ਪ੍ਰੋਗਰਾਮ, ਰਣਬੀਰ ਕਾਲਜ ਸੰਗਰੁਰ ਵਿਖੇ ਤੇ ਰਾਮ ਲੀਲਾ ਵੈਲਫੇਅਰ ਕਮੇਟੀ ਸ਼ੇਖੂਪੁਰਾ ਵਲੋਂ ਕਰਵਾਏ ਗਏ ਦੁਸ਼ਹਿਰਾ ਪ੍ਰੋਗਰਾਮ ਵਿਖੇ ਆਪਣੇ ਪੁੱਤਰ ਮੋਹਿਲ ਸਿੰਗਲਾ ਨਾਲ ਹਿੱਸਾ ਲਿਆ ਅਤੇ ਇਲਾਕਾ ਨਿਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।