ਸੋਹੀਆਂ ਰੋਡ ਤੇ ਸੀਵਰੇਜ ਦਾ ਉਦਘਾਟਨ

ਅੱਜ ਸੋਹੀਆਂ ਰੋਡ ਤੇ ਸੀਵਰੇਜ ਦਾ ਉਦਘਾਟਨ ਕੀਤਾ | ਸੰਗਰੂਰ ਨਾ ਸਿਰਫ ਪੰਜਾਬ ਦਾ ਸਗੋਂ ਮੁਲਕ ਦਾ ਬਿਹਤਰੀਨ ਸ਼ਹਿਰ ਬਣੇ ਅਤੇ ਇੱਥੋਂ ਦੇ ਲੋਕ ਤੰਦਰੁਸਤ ਅਤੇ ਖੁਸ਼ ਰਹਿਣ | ਲੋਕਾਂ ਨੂੰ ਸਭ ਸਹੂਲਤਾਂ ਮੁਹਈਆ ਕਰਾਉਣ ਲਈ ਅਸੀਂ ਤਨਦੇਈ ਨਾਲ ਕੰਮ ਕਰ ਰਹੇ ਹਾਂ |

ਰਿਪੋਰਟ ਕਾਰਡ
ਮੈਨੀਫੈਸਟੋ - 2022