ਦਰਜਨਾਂ ਨੌਜਵਾਨ ਹੋਏ ਕਾਂਗਰਸ ਚ ਸ਼ਾਮਲ

ਨੌਜਵਾਨਾਂ ਦਾ ਆਮ ਆਦਮੀ ਪਾਰਟੀ ਤੋਂ ਟੁੱਟਿਆ ਵਿਸ਼ਵਾਸ। ਹਲਕਾ ਸੰਗਰੂਰ ਚ ਹੋਏ ਰਿਕਾਰਡ-ਤੋੜ ਵਿਕਾਸ ਕੰਮਾਂ ਤੋਂ ਪ੍ਰਵਾਭਿਤ ਹੋਕੇ ਦਰਜਨਾਂ ਨੌਜਵਾਨ ਹੋਏ ਕਾਂਗਰਸ ਚ ਸ਼ਾਮਲ। ਜਿਥੇ ਇਸ ਮੌਕੇ ਮੈਂ ਉਕਤ ਨੌਜਵਾਨਾਂ ਦਾ ਸਵਾਗਤ ਕਰਦਾ ਹਾਂ, ਉਥੇ ਹੀ ਪਾਰਟੀ ਚ ਬਣਦਾ ਮਾਣ ਸਨਮਾਨ ਦਿਵਾਉਣ ਦਾ ਭਰੋਸਾ ਦਿੰਦਾ ਹਾਂ।

ਰਿਪੋਰਟ ਕਾਰਡ
ਮੈਨੀਫੈਸਟੋ - 2022