ਹਰਿਪੁਰਾ ਬਸਤੀ ਵਿੱਚ ਮੈਡੀਕਲ ਕੈਂਪਾਂ

ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਵਿੱਚ ਐਤਵਾਰ ਨੂੰ ਹਰਿਪੁਰਾ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਕ ਕੈਂਪ ਲਗਾਇਆ ਗਿਆ। ਕੈਂਪ 'ਚ 648 ਲੋਕਾਂ ਦਾ OPD 'ਚ ਮੁਆਇਨਾ ਕੀਤਾ ਗਿਆ ਅਤੇ ਅੱਖਾਂ ਦੇ 30 ਅਪ੍ਰੇਸ਼ਨ ਹੋਏ। ਇਸ ਸਫ਼ਲ ਕੈਂਪ ਲਈ ਡਾਕਟਰਾਂ, ਪਾਰਟੀ ਵਰਕਰਾਂ ਅਤੇ ਹਲਕੇ ਦੇ ਲੋਕਾਂ ਦਾ ਇਸ ਕੈਂਪ ਲਈ ਧੰਨਵਾਦ।

ਰਿਪੋਰਟ ਕਾਰਡ
ਮੈਨੀਫੈਸਟੋ - 2022