ਰਵੀਦਾਸ ਧਰਮਸ਼ਾਲਾ ਬਲਿਆਲ ਰੋਡ ਭਵਾਨੀਗੜ੍ਹ ਵਿਖੇ ਲਗਾਏ ਗਏ ਅੱਖਾਂ ਅਤੇ ਚਮੜੀ ਦੇ ਮੁਫ਼ਤ ਮੈਡੀਕਲ ਕੈੰਪ ਵਿੱਚ ਮਾਹਿਰ ਡਾਕਟਰਾਂ ਨੇ ਕਰੀਬ 350 ਮਰੀਜ਼ਾ ਦਾ ਅੱਖਾਂ ਦਾ ਚੈਕਅਪ ਅਤੇ 45 ਅੱਖਾਂ ਦੇ ਆਪਰੇਸ਼ਨ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਦਿਤੀਆਂ ਗਈਆਂ । ਮੇਰੇ ਸਪੁੱਤਰ ਅਤੇ ਯੂਥ ਆਗੂ ਮੋਹਿਲ ਸਿੰਗਲਾ ਨੇ ਇਸ ਕੈੰਪ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।