ਸੰਗਰੂਰ ਸ਼ਹਿਰ ਦੀ ਭੱਲਾ ਬਸਤੀ ਅਤੇ ਸਰਦਾਰ ਮੁਹੱਲਾ ‘ਚ ਇਲੈਕਸ਼ਨ ਪ੍ਰਚਾਰ

ਮੇਰੇ ਸੰਗਰੂਰ ਸ਼ਹਿਰ ਦੀ ਭੱਲਾ ਬਸਤੀ ਅਤੇ ਸਰਦਾਰ ਮੁਹੱਲਾ ‘ਚ ਲੋਕਾਂ ਨੂੰ ਮਿਲਿਆ। ਜਿੱਥੇ ਉਹਨਾਂ ਸਾਰੇ ਸਤਿਕਾਰਯੋਗ ਸ਼ਹਿਰ ਨਿਵਾਸੀਆਂ ਵੱਲੋਂ ਡੱਟ ਕੇ ਸਾਥ ਦੇਣ ਦਾ ਵਾਅਦਾ ਕੀਤਾ ਉੱਥੇ ਇੱਕ ਇੱਕ ਵੋਟ ਹੱਥ ਪੰਜੇ ਨੂੰ ਪਾਉਣ ਦਾ ਭਰੋਸਾ ਦਿਵਾਇਆ। 

ਰਿਪੋਰਟ ਕਾਰਡ
ਮੈਨੀਫੈਸਟੋ - 2022