ਹਲਕੇ ਦੇ ਦੀਵਿਆਂਗ ਲੋਕਾਂ ਦੀ ਮਦਦ ਲਈ ਭਵਾਨੀਗੜ੍ਹ ਦੇ ਸਟੇਡੀਅਮ 'ਚ ਇਕ ਸਮਾਗਮ ਕੀਤਾ

ਹਲਕੇ ਦੇ ਦੀਵਿਆਂਗ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੀ ਮਦਦ ਲਈ ਭਵਾਨੀਗੜ੍ਹ ਦੇ ਸਟੇਡੀਅਮ 'ਚ ਇਕ ਸਮਾਗਮ ਕੀਤਾ। ਇਥੇ 11 ਦੀਵਿਆਂਗ ਲੋਕਾਂ ਨੂੰ 3 ਮੋਟਰ ਵਾਲਿਆਂ ਟਰਾਈ ਸਾਈਕਲਾਂ, 3 ਸਧਾਰਨ ਟਰਾਈ ਸਾਈਕਲਾਂ, 4 ਵਹੀਲ ਚੇਅਰਾਂ ਅਤੇ 1 ਕਲਿੱਪਰ ਦਿੱਤੀਆਂ ਤਾਂ ਜੋ ਉਹ ਸਿਰ ਉੱਚਾ ਕਰ ਕੇ ਜ਼ਿੰਦਗੀ ਜੀਉਣ। ਦੀਵਿਆਂਗਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸਹੂਲਤ ਲਈ ਮੇਰੀਆਂ ਕੋਸ਼ਸ਼ਾਂ ਲਗਾਤਾਰ ਜਾਰੀ ਰਹਿਣਗੀਆਂ।

ਰਿਪੋਰਟ ਕਾਰਡ
ਮੈਨੀਫੈਸਟੋ - 2022