ਸਾਡੇ ਸਭ ਦੇ ਹਰਮਨ ਪਿਆਰੇ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਪ੍ਰਤੀ ਇਹ ਹਜੂਮ ਨਿਸ਼ਠਾਵਾਨ ਹੈ। ਬਰਨਾਲਾ ਚੌਕ, ਸੰਗਰੂਰ ਵਿਖੇ ਇਹ ਠਾਠਾ ਮਾਰਦਾ ਇਕੱਠ 'ਖੇਤੀ ਬਚਾਉ' ਯਾਤਰਾ ਦਾ ਹਿੱਸਾ ਬਣ ਇਸ ਲਹਿਰ ਨੂੰ ਐਨਾ ਬਲ ਦੇ ਰਿਹਾ ਹੈ ਕਿ ਕੇਂਦਰ ਦੇ ਤਖਤ ਹਿੱਲਣ ਨੂੰ ਤਿਆਰ ਹਨ।