ਮੋਹਿਲ ਸਿੰਗਲਾ ਨੇ ਪਿੰਡ ਭਿੰਡਰਾਂ ਵਿਖੇ ਨੌਮੀ ਦੇ ਭੰਡਾਰੇ 'ਤੇ ਸ਼ਿਰਕਤ ਕੀਤੀ

ਮੇਰੇ ਬੇਟੇ ਮੋਹਿਲ ਸਿੰਗਲਾ ਨੇ ਪਿੰਡ ਭਿੰਡਰਾਂ ਵਿਖੇ ਰਵਾਰੀ ਭਾਈਚਾਰੇ ਵੱਲੋਂ ਬਾਬਾ ਮਸਤ ਨਾਥ ਜੀ ਦੇ ਮੰਦਰ ਵਿੱਚ ਕਰਵਾਏ ਨੌਮੀ ਦੇ ਭੰਡਾਰੇ 'ਤੇ ਸ਼ਿਰਕਤ ਕੀਤੀ। ਇਸ ਦੌਰਾਨ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।

ਰਿਪੋਰਟ ਕਾਰਡ
ਮੈਨੀਫੈਸਟੋ - 2022