ਸਮਾਜ ਸੇਵਾ ਦੇ ਕੰਮਾਂ 'ਚ ਜੁਟੀ ਨੌਜਵਾਨਾਂ ਦੀ ਸੰਸਥਾ 'ਸੰਗਰੂਰ ਦੀ ਆਵਾਜ਼' ਵੱਲੋਂ ਰਣਬੀਰ ਕਾਲਜ ਵਿਖੇ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ। ਇਸ ਦੌਰਾਨ ਇਲਾਕੇ ਦੇ ਨੌਜਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਨੂੰ ਲੈਕੇ ਖ਼ਾਸੀ ਗੁਫਤਗੂ ਹੋਈ। ਨੌਜਵਾਨਾਂ ਨਾਲ ਜੁੜਨ 'ਤੇ ਉਨ੍ਹਾਂ ਦੀਆਂ ਗੱਲਾਂ ਅਤੇ ਮੁੱਦੇ ਜਾਨਣ ਲਈ ਇਹ ਕਾਫ਼ੀ ਸ਼ਾਨਦਾਰ ਸੈਸ਼ਨ ਰਿਹਾ।